ਕਬੱਡੀ ਖੇਡਦੇ ਸਮੇਂ ਪ੍ਰਸਿੱਧ ਕੱਬਡੀ ਖਿਡਾਰੀ ਅਮਰਪ੍ਰੀਤ ਸਿੰਘ ਅਮਰ ਘੱਸ ਦੀ ਮੌਤ ਹੋ ਗਈ ਹੈ | ਜ਼ਿਕਰਯੋਗ ਹੈ ਕਿ ਪਿੰਡ ਜੱਕੋਪੁਰ ਕਬੱਡੀ ਟੂਰਨਾਮੈਂਟ ਕਬੱਡੀ ਖੇਡਦੇ ਸਮੇਂ ਅਮਰਪ੍ਰੀਤ ਸਿੰਘ ਦੇ ਸਿਰ 'ਚ ਸੱਟ ਲੱਗ ਗਈ ਜਿਸ ਕਾਰਨ ਉਸਦੀ ਮੌਤ ਹੋ ਗਈ |

Amar Ghas, the Kabaddi superstar, has passed away forever in the ongoing tournament.

#amarghas #kabaddinews #punjabnews